ਸ਼ਰਾਬ ਜਾਗਰੂਕਤਾ ਮੁਹਿੰਮ

ਸਾਰੇ ਆਸਟ੍ਰੇਲੀਆਈ ਲੋਕਾਂ ਨੂੰ ਸ਼ਰਾਬ ਪੀਣ ਨਾਲ ਹੋਣ ਵਾਲੇ ਜੋਖਿਮਾਂ ਅਤੇ ਇਹਨਾਂ ਨੂੰ ਕਿਵੇਂ ਘੱਟ ਕਰਨਾ ਜਾਂ ਕਿਵੇਂ ਬਚਨਾ ਹੈ, ਬਾਰੇ ਜਾਣਕਾਰੀ ਦੀ ਲੋੜ ਹੈ ।

ਕਨੈਕਟਿੰਗ ਡਾਇਵਰਸਿਟੀ ਪ੍ਰੋਜੈਕਟ (ਭਿੰਨਤਾਵਾਂ ਨੂੰ ਜੋੜਣ ਵਾਲਾ ਪ੍ਰੋਜੈਕਟ) ਨੇ ਮਲਟੀਕਲਚਰਲ ਕਮਿਊਨਿਟੀਜ਼ ਦੇ ਨਾਲ ਭਾਈਵਾਲੀ ਵਿੱਚ ਕਈ ਵਿਡੀਓ ਵਿਕਸਤ ਕੀਤੇ ਹਨ, ਜੋ ਕਈ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਲਈ ਤਿਆਰ ਕੀਤੇ ਗਏ ਹਨ ।

ਕਨੈਕਟਿੰਗ ਡਾਇਵਰਸਿਟੀ ਪ੍ਰੋਜੈਕਟ ਜਿਸਤੇ VicHealth ਦੁਆਰਾ ਪੂੰਜੀ ਲਗਾਈ ਗਈ, ਅਤੇ ਜਿਸਦੀ ਅਗਵਾਈ ਮੇਲਬੋਰਨ ਦੇ ਪੱਛਮੀ ਉਪਨਗਰਾਂ ਵਿਚ 2017-2019 ਵਿਚ ਚੀਨ ਅਤੇ ਭਾਰਤੀ ਭਾਈਚਾਰੇ ਦੁਆਰਾ ਕੀਤੀ ਗਈ ਸੀ ।

ਪ੍ਰੋਜੈਕਟ ਦੁਆਰਾ ਨਿਰਮਿਤ ਵੀਡਿਓ ਇਨ੍ਹਾਂ ਭਾਈਚਾਰਿਆਂ ਦੁਆਰਾ ਵਰਤੀਆਂ ਜਾਂਦੀਆਂ ਸੱਤ ਭਾਸ਼ਾਵਾਂ ਵਿੱਚ ਉਪਲਬਧ ਹਨ ।

ਪੰਜਾਬੀ